ਸ਼੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਚ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਨਾਲ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ, ਸੰਗਤਾਂ ਨੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਮਨਾਇਆ ਸ਼ਹੀਦੀ ਦਿਵਸ |

On the occasion of the Martyrdom Day of Shri Guru Arjan Dev ji, Shri Darbar Sahib worshiped the Sangat.

#shriguruarjundevji #shaheedidiwas #darbarsahib